Political science terms in Punjabi
The list of Punjabi translations of political science terms, sorted alphabetically according to each term's English name.
A
- anarchism • ਅਰਾਜਕਤਾਵਾਦ
- authoritarianism • ਸੱਤਾਵਾਦ
C
- civil society • ਨਾਗਰਿਕ ਸਮਾਜ
- conservatism • ਰੂੜ੍ਹੀਵਾਦ
- constitution • ਸੰਵਿਧਾਨ
D
- democracy • ਲੋਕਤੰਤਰ
E
- executive branch • ਕਾਰਜਪਾਲਿਕਾ
F
- fascism • ਫਾਸ਼ੀਵਾਦ
- federalism • ਸੰਘਵਾਦ
G
- geopolitics • ਭੂ-ਰਾਜਨੀਤੀ
J
- judiciary • ਨਿਆਂਪਾਲਿਕਾ
L
- legislature • ਵਿਧਾਨ ਸਭਾ
- liberalism • ਉਦਾਰਵਾਦ
N
- nation state • ਰਾਸ਼ਟਰ ਰਾਜ
P
- political party • ਰਾਜਨੀਤਕ ਪਾਰਟੀ
- political philosophy • ਰਾਜਨੀਤਕ ਦਰਸ਼ਨ
- political science • ਰਾਜਨੀਤੀ ਵਿਗਿਆਨ
- propaganda • ਪ੍ਰਾਪੇਗੰਡਾ
- public election • ਚੋਣ
S
- socialism • ਸਮਾਜਵਾਦ
- sovereignty • ਖ਼ੁਦਮੁਖ਼ਤਿਆਰੀ
- suffrage • ਵੋਟ ਦਾ ਹੱਕ
T
- totalitarianism • ਸਰਬ ਅਧਿਕਾਰਵਾਦ
V
- voting • ਮਤਦਾਨ