International organizations in Punjabi
The list of Punjabi translations of names of international organizations (intergovernmental organizations), sorted alphabetically according to each institution's English name.
A
- African Union • ਅਫ਼ਰੀਕੀ ਸੰਘ
- Asia-Pacific Economic Cooperation • ਏਸ਼ੀਆ-ਪੈਸੀਫਿਕ ਆਰਥਿਕ ਸਹਿਕਾਰਤਾ
- Association of Southeast Asian Nations • ਆਸੀਆਨ
B
- Bank for International Settlements • ਅੰਤਰਰਾਸ਼ਟਰੀ ਬੰਦੋਬਸਤ ਲਈ ਬੈਂਕ
- BRICS • ਬ੍ਰਿਕਸ
C
- Commonwealth of Independent States • ਆਜ਼ਾਦ ਮੁਲਕਾਂ ਦੀ ਕਾਮਨਵੈਲਥ
- Commonwealth of Nations • ਕਾਮਨਵੈਲਥ ਆਫ਼ ਨੇਸ਼ਨਜ਼
E
- European Union • ਯੂਰਪੀ ਸੰਘ
I
- International Atomic Energy Agency • ਅੰਤਰਰਾਸ਼ਟਰੀ ਪਰਮਾਣੁ ਊਰਜਾ ਅਦਾਰਾ
- International Court of Justice • ਅੰਤਰਰਾਸ਼ਟਰੀ ਅਦਾਲਤ
- International Criminal Court • ਅੰਤਰਰਾਸ਼ਟਰੀ ਅਪਰਾਧਾਂ ਲਈ ਕੋਰਟ
- International Monetary Fund • ਅੰਤਰਰਾਸ਼ਟਰੀ ਮਾਲੀ ਪੂੰਜੀ
- International Organization for Standardization • ਅੰਤਰਾਸ਼ਟਰੀ ਮਿਆਰੀਕਰਣ ਸੰਘ
L
- League of Arab States • ਅਰਬ ਲੀਗ
N
- NATO • ਨਾਟੋ
O
- Organization of the Petroleum Exporting Countries • ਓਪੈੱਕ
U
- UNESCO • ਯੂਨੇਸਕੋ
- United Nations • ਸੰਯੁਕਤ ਰਾਸ਼ਟਰ
W
- World Health Organization • ਵਿਸ਼ਵ ਸਿਹਤ ਸੰਗਠਨ
- World Trade Organization • ਡਬਲਿਊ ਟੀ ਓ