International relations terms in Punjabi
The list of Punjabi translations of international relations terms, sorted alphabetically according to each term's English name.
D
- diplomacy • ਕੂਟਨੀਤੀ
G
- geopolitics • ਭੂ-ਰਾਜਨੀਤੀ
- globalization • ਸੰਸਾਰੀਕਰਨ
H
- hegemony • ਚੌਧਰ
I
- international law • ਕੌਮਾਂਤਰੀ ਕਨੂੰਨ
M
- multilateralism • ਬਹੁਪਾਸੜਵਾਦ
N
- NATO • ਨਾਟੋ
- non-governmental organization • ਗ਼ੈਰ-ਸਰਕਾਰੀ ਜੱਥੇਬੰਦੀ
S
- sovereignty • ਖ਼ੁਦਮੁਖ਼ਤਿਆਰੀ
T
- treaty • ਸੁਲ੍ਹਾਨਾਮਾ
- Treaty on the Non-Proliferation of Nuclear Weapons • ਪਰਮਾਣੂ ਹਥਿਆਰ ਨਾ-ਪਲਰਨ ਸਮਝੌਤਾ
U
- unilateralism • ਇਕਪਾਸੜਵਾਦ
- United Nations • ਸੰਯੁਕਤ ਰਾਸ਼ਟਰ
- United Nations Security Council • ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ